Home » photogallery » entertainment » THESE STARS INCLUDING KK ON SIDHU MOOSE WALA SAID GOODBYE TO THE WORLD SOON RUP AS

Singers Gone Too Soon: ਸਿੱਧੂ ਮੂਸੇਵਾਲਾ 'ਤੇ KK ਸਮੇਤ ਇਹ ਸਿਤਾਰੇ ਸਮੇਂ ਤੋਂ ਪਹਿਲਾਂ ਹੋਏ ਦੁਨੀਆ ਤੋਂ ਰੁਖਤਸ

Singers Gone Too Soon : ਬਾਲੀਵੁੱਡ ਦੇ ਮਸ਼ਹੂਰ ਗਾਇਕ ਕੇਕੇ ਉਰਫ ਕ੍ਰਿਸ਼ਨ ਕੁਮਾਰ ਕੁਨਾਥ ਦਾ ਮੰਗਲਵਾਰ ਰਾਤ ਕੋਲਕਾਤਾ 'ਚ ਦਿਹਾਂਤ ਹੋ ਗਿਆ। ਉਹ ਸਿਰਫ਼ 53 ਸਾਲਾਂ ਦੇ ਸਨ ਅਤੇ ਆਪਣੇ ਪਿੱਛੇ ਪਤਨੀ ਅਤੇ ਦੋ ਪੁੱਤਰ ਛੱਡ ਗਏ ਹਨ। ਕੇ.ਕੇ ਨੇ ਦੱਖਣੀ ਕੋਲਕਾਤਾ ਵਿੱਚ ਨਜ਼ਰੁਲ ਮੰਚ ਵਿਖੇ ਇੱਕ ਕਾਲਜ ਦੁਆਰਾ ਆਯੋਜਿਤ ਇੱਕ ਸੰਗੀਤ ਸਮਾਰੋਹ ਵਿੱਚ ਸ਼ਾਮ ਨੂੰ ਲਗਭਗ ਇੱਕ ਘੰਟੇ ਲਈ ਲਾਈਵ ਪ੍ਰਦਰਸ਼ਨ ਦਿੱਤਾ। ਲਾਈਵ ਦੌਰਾਨ ਉਹ ਠੀਕ ਮਹਿਸੂਸ ਨਹੀਂ ਕਰ ਰਿਹਾ ਸੀ ਅਤੇ ਜਦੋਂ ਉਹ ਹੋਟਲ ਦੇ ਕਮਰੇ 'ਚ ਵਾਪਸ ਆਇਆ ਤਾਂ ਉਹ ਬੈੱਡ 'ਤੇ ਡਿੱਗ ਪਿਆ, ਜਿੱਥੇ ਉਸ ਨੂੰ ਚੁੱਕਣ ਦੀ ਕੋਸ਼ਿਸ਼ ਨਾਕਾਮ ਹੋ ਗਈ, ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

  • |