Home » photogallery » entertainment » THIS IS HOW MOUNI ROY CELEBRATED HER FIRST WEDDING ANNIVERSARY WITH HUSBAND SOORAJ NAMBIAR SEE PICTURES RUP AS

Mouni Roy: ਮੌਨੀ ਰਾਏ ਨੇ ਪਤੀ ਸੂਰਜ ਨੰਬਿਆਰ ਨਾਲ ਇੰਝ ਮਨਾਈ ਵਿਆਹ ਦੀ ਪਹਿਲੀ ਵਰ੍ਹੇਗੰਢ, ਦੇਖੋ ਤਸਵੀਰਾਂ

ਅੱਜ ਇਹ ਜੋੜਾ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾ ਰਿਹਾ ਹੈ। ਇਸ ਮੌਕੇ 'ਤੇ ਮੌਨੀ ਰਾਏ ਨੇ ਆਪਣੇ ਪਤੀ ਨਾਲ ਇੰਸਟਾਗ੍ਰਾਮ 'ਤੇ ਬੇਹੱਦ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਾਂ ਆਓ ਤਸਵੀਰਾਂ 'ਚ ਦੇਖਦੇ ਹਾਂ ਕਿ ਮੌਨੀ ਰਾਏ ਨੇ ਆਪਣੀ ਪਹਿਲੀ ਐਨੀਵਰਸਰੀ ਕਿਵੇਂ ਮਨਾਈ।