ਦੱਸ ਦੇਈਏ ਕਿ ਟਾਈਗਰ ਦੀ ਫੈਮਿਲੀ ਪਹਿਲਾਂ ਕਾਰਟਰ ਰੋਡ 'ਤੇ ਇਕ ਬਿਲਡਿੰਗ 'ਚ ਕਿਰਾਏ 'ਤੇ ਰਹਿ ਰਹੀ ਸੀ। ਇਸ ਕੰਪਲੈਕਸ 'ਚ ਹਾਰਦਿਕ ਪਾਂਡਿਆ, ਰਾਣੀ ਮੁਖਰਜੀ, ਕੁਣਾਲ ਪਾਂਡਿਆਂ, ਮੇਘਨਾ ਘਈ ਪੁਰੀ, ਦਿਸ਼ਾ ਪਾਟਨੀ ਵਰਗੇ ਕਈ ਸਿਤਾਰੇ ਘਰ ਖਰੀਦਣ ਦੀ ਇੱਛਾ ਜਤਾ ਚੁੱਕੇ ਹਨ ਤੇ ਦਰਸ਼ਕਾਂ ਵਲੋਂ ਘਰ ਦੀਆਂ ਤਸਵੀਰਾਂ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈਂ।