Home » photogallery » entertainment » TMC MP AND ACTRESS NUSRAT JAHAN IS ROYAL BEAUTY IN THESE GORGEOUS SAREES PICS TC

Nusrat Jahan PHOTOS: ਨੁਸਰਤ ਜਹਾਂ ਨੇ ਸਿਲਕ ਦੀ ਸਾੜੀ ਪਾ ਕੇ ਆਪਣੇ ਦੇਸੀ ਲੁੱਕ ਨਾਲ ਮਚਾਈ ਤਬਾਹੀ

ਮਮਤਾ ਬੈਨਰਜੀ ਦੀ ਪਾਰਟੀ ਟੀਐਮਸੀ ਐਮਪੀ ਅਤੇ ਬੰਗਾਲੀ ਅਦਾਕਾਰਾ ਨੁਸਰਤ ਜਹਾਂ (TM MP And Bengali Actress Nusrat Jahan) ਅਕਸਰ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਲੈ ਕੇ ਚਰਚਾ ਵਿੱਚ ਰਹਿੰਦੀ ਹੈ। ਨੁਸਰਤ ਨੇ ਹਾਲ ਹੀ 'ਚ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਰਵਾਇਤੀ ਲੁੱਕ 'ਚ ਕਾਫੀ ਸ਼ਾਨਦਾਰ ਨਜ਼ਰ ਆ ਰਹੀ ਹੈ।