Home » photogallery » entertainment » TV PHOTOS SONU SOOD GRACES THE KAPIL SHARMA SHOW AS THE FIRST GUEST POST COVID 19 LOCKDOWN

ਦ ਕਪਿਲ ਸ਼ਰਮਾ ਸ਼ੋਅ ਦੇ ਪਹਿਲੇ ਗੈਸਟ ਹੋਣਗੇ ਬਾਲੀਵੁੱਡ ਅਭਿਨੇਤਾ ਸੋਨੂੰ ਸੂਦ, ਦੇਖੋ ਤਸਵੀਰਾਂ

ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਕਾਮੇਡੀਅਨ ਕਪਿਲ ਸ਼ਰਮਾ ਦੀ ਮੇਜ਼ਬਾਨੀ 'ਦਿ ਕਪਿਲ ਸ਼ਰਮਾ ਸ਼ੋਅ' ਦੇ ਪਹਿਲੇ ਐਪੀਸੋਡ (1 ਅਗਸਤ) ਦੇ ਮਹਿਮਾਨ ਹੋਣਗੇ। ਸੋਨੂੰ ਸੂਦ ਇਨ੍ਹੀਂ ਦਿਨੀਂ ਗਰੀਬਾਂ ਅਤੇ ਲੋੜਵੰਦਾਂ ਦੀ ਮਦਦ ਕਰਕੇ ਬਹੁਤ ਸੁਰਖੀਆਂ ਵਿੱਚ ਹੈ।

  • |
Advertisement
Advertisement
Advertisement