Home » photogallery » entertainment » UNSEEN PICTURES OF AAMIR KHAN S DAUGHTER IRA KHAN ENGAGEMENT YOU WILL NOT BE ABLE TO TAKE YOUR EYES OFF RUP AS

Ira Khan Engagement Pics: ਆਮਿਰ ਖਾਨ ਦੀ ਬੇਟੀ ਇਰਾ ਦੀ ਮੰਗਣੀ ਦੀਆਂ ਅਣਦੇਖੀਆਂ ਤਸਵੀਰਾਂ, ਨਹੀਂ ਹਟਾ ਸਕੋਗੇ ਨਜ਼ਰਾਂ

Ira Khan Engagement Unseen Pics: ਆਮਿਰ ਖਾਨ (Aamir Khan) ਦੀ ਬੇਟੀ ਈਰਾ ਖਾਨ (Ira Khan) ਨੇ ਮੁੰਬਈ 'ਚ ਆਪਣੀ ਮੰਗਣੀ 'ਤੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਿਆ। ਉਸਦੀ ਖੂਬਸੂਰਤ ਲੁੱਕ ਨੇ ਪ੍ਰਸ਼ੰਸ਼ਕਾਂ ਨੂੰ ਬੇਹੱਦ ਪ੍ਰਭਾਵਿਤ ਕੀਤਾ। ਹੁਣ ਇਰਾ ਖਾਨ ਦੀ ਮੰਗਣੀ ਦੀਆਂ ਅਣਦੇਖੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਦੇਖ ਤੁਸੀ ਵੀ ਹੈਰਾਨ ਰਹਿ ਜਾਵੋਗੇ।

  • |