ਕੈਟਰੀਨਾ ਕੈਫ (Katrina Kaif) ਦਾ ਜਨਮਦਿਨ 16 ਜੁਲਾਈ ਨੂੰ ਹੈ। ਵਿੱਕੀ ਕੌਸ਼ਲ (Vicky Kaushal) ਨੇ ਆਪਣੀ ਪਤਨੀ ਦੇ ਜਨਮਦਿਨ ਨੂੰ ਖਾਸ ਬਣਾਉਣ ਲਈ ਮਾਲਦੀਵ ਨੂੰ ਚੁਣਿਆ ਹੈ। ਇਸ ਮੌਕੇ ਨੂੰ ਖਾਸ ਬਣਾਉਣ ਲਈ ਵਿੱਕੀ-ਕੈਟਰੀਨਾ ਦੇ ਨਾਲ ਵਿੱਕੀ ਦੇ ਭਰਾ ਸੰਨੀ ਕੌਸ਼ਲ, ਸ਼ਰਵਰੀ ਵਾਘ, ਫਿਲਮਕਾਰ ਕਬੀਰ ਖਾਨ, ਮਿੰਨੀ ਮਾਥੁਰ ਵੀ ਇਕੱਠੇ ਹਨ। ਤਸਵੀਰਾਂ ਦੇਖੋ। (ਫੋਟੋ ਕ੍ਰੈਡਿਟ: viralbhayani)