Home » photogallery » entertainment » VIRAL PHOTOS HANSIKA MOTWANIS BOYFRIEND PROPOSED HER AT EIFFEL TOWER PARIS ACTRESS SHARE PICTURES ON INSTAGRAM TC

Photos: ਹੰਸਿਕਾ ਮੋਟਵਾਨੀ ਨੂੰ ਬੁਆਏਫ੍ਰੈਂਡ ਨੇ ਰੋਮਾਂਟਿਕ ਅੰਦਾਜ਼ 'ਚ ਆਈਫਲ ਟਾਵਰ 'ਤੇ ਕੀਤਾ ਪ੍ਰਪੋਜ਼

Hansika Motwani Wedding: ਸਾਊਥ ਅਦਾਕਾਰਾ ਹੰਸਿਕਾ ਮੋਟਵਾਨੀ ਇਨ੍ਹੀਂ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਹੈ। ਮਿਲੀ ਜਾਣਕਾਰੀ ਮੁਤਾਬਕ ਉਹ 4 ਦਸੰਬਰ ਨੂੰ ਵਿਆਹ ਦੇ ਬੰਧਨ 'ਚ ਬੱਝ ਜਾਵੇਗੀ। ਇਸ ਦੌਰਾਨ, ਹੁਣ ਅਦਾਕਾਰਾ ਨੇ ਆਪਣੇ ਬੁਆਏਫ੍ਰੈਂਡ ਨਾਲ ਆਪਣੇ ਰਿਸ਼ਤੇ ਨੂੰ ਅਧਿਕਾਰਤ ਕਰ ਦਿੱਤਾ ਹੈ।