2 ਅਕਤੂਬਰ ਨੂੰ ਸ਼ਾਹਰੁਖ ਖਾਨ ਦੇ ਵੱਡੇ ਬੇਟੇ ਆਰੀਅਨ ਖਾਨ(Aryan Khan) ਨੂੰ ਮੁੰਬਈ ਵਿੱਚ ਇੱਕ ਰੈਵ ਪਾਰਟੀ ਤੋਂ ਹਿਰਾਸਤ ਵਿੱਚ ਲਿਆ ਸੀ। ਇਸ ਪਾਰਟੀ ਵਿੱਚ ਨਸ਼ਿਆਂ ਦੀ ਵਰਤੋਂ ਕੀਤੀ ਜਾ ਰਹੀ ਸੀ। ਨਾਰਕੋਟਿਕਸ ਕੰਟਰੋਲ ਬਿਓਰੋ ਨੇ ਕੋਰਡੇਲੀਆ ਕਰੂਜ਼ ਸ਼ਿਪ (Mumbai cruise drug bust case) ਤੇ ਇੱਕ ਰੈਵ ਪਾਰਟੀ ਦਾ ਪਰਦਾਫਾਸ਼ ਕੀਤਾ। ਐਨਸੀਬੀ ਨੇ ਕੁੱਲ 8 ਲੋਕਾਂ ਨੂੰ ਹਿਰਾਸਤ ਵਿੱਚ ਲਿਆ, ਜਿਨ੍ਹਾਂ ਵਿੱਚ ਮੁੰਬਈ ਦੀ ਇੱਕ ਮਾਡਲ ਮੁਨਮੁਨ ਧਮੇਚਾ(Munmun Dhamecha) ਦਾ ਨਾਂ ਵੀ ਸਾਹਮਣੇ ਆ ਰਿਹਾ ਹੈ। ਹੇਠਾਂ ਦਿੱਤੀਆਂ ਸਲਾਈਡਾਂ ਵਿੱਚ ਮੁਨਮੂਨ ਬਾਰੇ ਜਾਣੋ( Image: Instagram)