Home » photogallery » entertainment » WHO IS AFSANA KHAN WHO CONSIDER SLAIN SIDHU MOOSE WALA AS BROTHER TO WHOM NIA QUESTION SEVERAL HOUR AK

ਜਾਣੋ, ਸਿੱਧੂ ਮੂਸੇਵਾਲਾ ਕਤਲ ਕਾਂਡ ਨਾਲ ਅਫਸਾਨਾ ਖਾਨ ਦਾ ਕੀ ਸਬੰਧ ਹੈ?

Who is Afsana Khan: ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਪੰਜਾਬੀ ਗਾਇਕਾ ਅਫਸਾਨਾ ਖਾਨ 'ਤੇ ਸ਼ੱਕ ਪੈਦਾ ਹੋ ਗਿਆ ਹੈ। ਇਹੀ ਕਾਰਨ ਹੈ ਕਿ NIA ਨੇ ਉਸ ਤੋਂ ਕਰੀਬ 5 ਘੰਟੇ ਪੁੱਛਗਿੱਛ ਕੀਤੀ। ਸਵਾਲ ਉੱਠਦਾ ਹੈ ਕਿ ਅਫਸਾਨਾ ਖਾਨ ਕੌਣ ਹੈ? ਸਿੱਧੂ ਮੂਸੇਵਾਲਾ ਨਾਲ ਉਸਦਾ ਕੀ ਸਬੰਧ ਸੀ? (ਵੇਰਵਾ ਤੇ ਤਸਵੀਰਾਂ: ਐੱਸ ਸਿੰਘ)