Home » photogallery » international » 17 DAY OLD BABY GIRL RECOVERS CORONAVIRUS WITHOUT MEDICATION

ਕੋਰੋਨਾ ਵਾਇਰਸ ਤੋਂ ਪੀੜਤ 17 ਦਿਨਾਂ ਦੀ ਬੱਚੀ ਬਿਨਾਂ ਦਵਾਈ ਦੇ ਹੋਈ ਠੀਕ, ਡਾਕਟਰ ਹੈਰਾਨ...

ਕੋਰੋਨਾ ਵਾਇਰਸ ਨਾਲ ਪੀੜਤ ਮਾਂ ਨੇ ਇਕ ਬੱਚੀ ਨੂੰ ਜਨਮ ਦਿੱਤਾ ਸੀ। ਜਿਸ ਕਾਰਨ ਬੱਚੀ ਵੀ ਕੋਰੋਨਾ ਵਾਇਰਸ ਦੀ ਪੀੜਤ ਪਾਈ ਗਈ ਸੀ। ਪਰ ਹੁਣ ਉਹ ਆਪਣੇ ਆਪ ਠੀਕ ਹੋ ਗਈ ਹੈ। ਜੀ ਹਾਂ ਡਾਕਟਰ ਨੇ ਸਾਰੀ ਜਾਂਚ ਪੜਤਾਲ ਕੀਤੀ ਜਿਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਬੱਚੀ ਸਿਹਤਮੰਦ ਹੈ।

  • |