ਕ੍ਰਿਸਟੀਨਾ ਜ਼ੋਰ ਦੇ ਕੇ ਕਹਿੰਦੀ ਹੈ ਕਿ ਉਹ ਇੱਕ ਵਿਹਾਰਕ ਮਾਂ ਹੈ। ਉਸ ਨੇ ਕਿਹਾ, 'ਮੈਂ ਹਰ ਸਮੇਂ ਬੱਚਿਆਂ ਦੇ ਨਾਲ ਰਹਿੰਦੀ ਹਾਂ, ਉਹ ਸਭ ਕੁਝ ਕਰਦੀ ਹਾਂ ਜੋ ਹਰ ਮਾਂ ਆਮ ਤੌਰ 'ਤੇ ਕਰਦੀ ਹੈ। ਫਰਕ ਸਿਰਫ ਬੱਚਿਆਂ ਦੀ ਗਿਣਤੀ ਵਿੱਚ ਹੈ। ਹਰ ਦਿਨ ਵੱਖਰਾ ਹੁੰਦਾ ਹੈ, ਮੈਂ ਸਟਾਫ ਦੇ ਕਾਰਜਕ੍ਰਮ ਦੀ ਯੋਜਨਾ ਬਣਾਉਣ ਤੋਂ ਲੈ ਕੇ ਆਪਣੇ ਪਰਿਵਾਰ ਲਈ ਖਰੀਦਦਾਰੀ ਕਰਨ ਤੱਕ ਸਭ ਕੁਝ ਕਰਦੀ ਹਾਂ।