Home » photogallery » international » 2700 YEAR OLD PRIVATE TOILET WAS DISCOVERED IN A ROYAL MANSION IN ARMON HANATZIV JERUSALEM

2700 ਸਾਲ ਪਹਿਲਾਂ ਦੀ ਦੁਰਲੱਭ Toilet ਮਿਲੀ, ਸਿਰਫ ਅਮੀਰ ਲੋਕ ਹੀ ਕਰਦੇ ਸਨ ਵਰਤੋ, ਤਸਵੀਰਾਂ

2700-Year-Old Private Toilet Found in Jerusalem : ਇਜ਼ਰਾਈਲ ਦੇ ਪੁਰਾਤੱਤਵ ਵਿਗਿਆਨੀਆਂ ਨੂੰ ਯੇਰੂਸ਼ਲਮ ਵਿੱਚ 2,700 ਸਾਲ ਪੁਰਾਣੇ ਸਮੇਂ ਦਾ ਇੱਕ ਦੁਰਲੱਭ ਪ੍ਰਾਚੀਨ ਟਾਇਲਟ ਮਿਲਿਆ ਹੈ। ਉਸ ਸਮੇਂ ਪਵਿੱਤਰ ਸ਼ਹਿਰ ਵਿੱਚ ਨਿੱਜੀ ਬਾਥਰੂਮ ਇੱਕ ਲਗਜ਼ਰੀ ਵਰਤੋ ਵਾਲੀ ਚੀਜ ਸੀ।

  • |