Home » photogallery » international » 38 DEGREES CELSIUS LOGGED IN SIBERIA IS ARCTICS HIGHEST TEMPERATURE EVER AP AS

ਧਰਤੀ ‘ਤੇ ਨਜ਼ਰ ਆਉਣ ਲੱਗਿਆ ਜਲਵਾਯੂ ਪਰਿਵਰਤਨ ਦਾ ਪ੍ਰਭਾਵ, ਸਾਈਬੇਰੀਆ ‘ਚ ਰਿਕਾਰਡ ਤੋੜ ਗਰਮੀ

ਸੰਯੁਕਤ ਰਾਸ਼ਟਰ (United Nations) ਦੇ ਵਿਸ਼ਵ ਮੌਸਮ ਵਿਗਿਆਨ ਸੰਗਠਨ (World Meteorological Organization) ਨੇ ਹਾਲ ਹੀ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਪਿਛਲੇ ਸਾਲ ਸਾਇਬੇਰੀਆ (Siberia) ਦੇ ਵੇਰਖੋਯਾਂਸਕ ਸ਼ਹਿਰ ਵਿੱਚ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਦਰਜ ਕੀਤਾ ਗਿਆ ਸੀ, ਜੋ ਕਿ ਆਰਕਟਿਕ ਸਰਕਲ (Arctic Circle) ਵਿੱਚ ਸਭ ਤੋਂ ਵੱਧ ਤਾਪਮਾਨ ਹੈ। ਇਸ ਦੇ ਨਾਲ ਹੀ ਪਿਛਲਾ ਸਾਲ ਵੀ ਦੁਨੀਆ ਦੇ ਸਭ ਤੋਂ ਗਰਮ ਸਾਲਾਂ ਵਿੱਚੋਂ ਇੱਕ ਰਿਹਾ।

  • |