Home » photogallery » international » 8000 INDIAN PEOPLE ARE IN PRISONS OF 82 COUNTRIES MORE IN SAUDI ARABIA AK

PICS: 82 ਦੇਸ਼ਾਂ ਦੀ ਜੇਲਾਂ 'ਚ ਬੰਦ ਹੈ ਭਾਰਤ ਦੇ 8000 ਲੋਕ, ਸਊਦੀ ਅਰਬ 'ਚ ਸੱਭ ਤੋਂ ਜ਼ਿਆਦਾ

ਨਵੀਂ ਦਿੱਲੀ- ਭਾਰਤ ਸਰਕਾਰ ਨੇ ਹਾਲ ਹੀ ਵਿੱਚ ਭਾਰਤੀ ਕੈਦੀਆਂ ਬਾਰੇ ਜਾਣਕਾਰੀ ਜਾਰੀ ਕੀਤੀ ਹੈ। ਇਸ ਵਿੱਚ ਉਨ੍ਹਾਂ ਦੀ ਸਿੱਖਿਆ, ਕਮਿਊਨਿਟੀ ਅਤੇ ਕਿੰਨੇ ਭਾਰਤੀ ਲੋਕ ਵਿਦੇਸ਼ੀ ਜੇਲ੍ਹਾਂ ਵਿੱਚ ਕੈਦ ਹਨ, ਬਾਰੇ ਜਾਣਕਾਰੀ ਦਿੱਤੀ ਗਈ ਹੈ। ਸਰਕਾਰ ਅਨੁਸਾਰ 82 ਦੇਸ਼ਾਂ ਵਿੱਚ 8000 ਭਾਰਤੀ ਲੋਕ ਬੰਦ ਹਨ।

  • |