Home » photogallery » international » A CHINESE FACTORY BREEDING 20 MILLION GOOD MOSQUITO EVERY WEEK

ਹਰ ਹਫਤੇ 2 ਕਰੋੜ 'ਚੰਗੇ ਮੱਛਰ' ਪੈਦਾ ਕਰਦੀ ਹੈ ਚੀਨ ਦੀ ਫੈਕਟਰੀ, ਪਰ ਕਿਉਂ...

ਚੀਨ ਵਿੱਚ ਇੱਕ ਫੈਕਟਰੀ ਹੈ ਜੋ ਹਰ ਹਫਤੇ 02 ਲੱਖ ਚੰਗੇ ਮੱਛਰ (Good Mosquito) ਪੈਦਾ ਕਰਦੀ ਹੈ। ਇਹ ਮੱਛਰ ਫਿਰ ਜੰਗਲਾਂ ਅਤੇ ਹੋਰ ਥਾਵਾਂ ਉਤੇ ਛੱਡ ਦਿੱਤੇ ਜਾਂਦੇ ਹਨ, ਇਨ੍ਹਾਂ ਮੱਛਰਾਂ ਦਾ ਕੰਮ ਦੂਜੇ ਮੱਛਰਾਂ ਨਾਲ ਲੜ ਕੇ ਬਿਮਾਰੀਆਂ ਨੂੰ ਰੋਕਣਾ ਹੁੰਦਾ ਹੈ। ਜਾਣੋ ਕਿ ਇਹ ਸਭ ਕਿਵੇਂ ਹੁੰਦਾ ਹੈ...