Home » photogallery » international » AFGHAN COMEDIAN NAZAR MOHAMMAD WAS CRACKING JOKES IN CAPTIVITY OF TALIBAN JUST BEFORE HIS EXECUTION

ਮੌਤ ਸਾਹਮਣੇ ਵੇਖ ਕੇ ਚੁਟਕਲੇ ਸੁਣਾ ਰਿਹਾ ਸੀ ਅਫਗਾਨੀ ਕਾਮੇਡੀਅਨ, ਤਾਲਿਬਾਨੀਆਂ ਨੇ ਜੜ੍ਹੇ ਥੱਪੜ ਤੇ ਕੱਟ ਦਿੱਤੀ ਗਰਦਨ

ਅਫ਼ਗਾਨ ਕਾਮੇਡੀਅਨ (Afghani Comedian) ਨਾਜ਼ਰ ਮੁਹੰਮਦ (Nazar Mohammad) ਨੂੰ ਤਾਲਿਬਾਨ ਲੜਾਕਿਆਂ Taliban Executed Nazar Mohammad) ਨੇ ਦੇਸ਼ ਦੀ ਵਾਗਡੋਰ ਸੰਭਾਲਦਿਆਂ ਹੀ ਮਾਰ ਦਿੱਤਾ ਸੀ। ਅਫਗਾਨੀ ਲੋਕਾਂ ਨੂੰ ਹਸਾਉਣ ਵਾਲੇ ਇਸ ਕਾਮੇਡੀਅਨ ਦਾ ਆਖਰੀ ਵੀਡੀਓ ਹੁਣ ਇੰਟਰਨੈਟ ਤੇ ਵਾਇਰਲ ਹੋ ਰਿਹਾ ਹੈ। ਨਾਜ਼ਰ ਮੁਹੰਮਦ ਤਾਲਿਬਾਨ ਦਾ ਮਜ਼ਾਕ ਉਡਾ ਰਿਹਾ ਹੈ ਮੌਤ ਤੋਂ ਪਹਿਲਾਂ, ਤਾਲਿਬਾਨ ਲੜਾਕਿਆਂ ਦੇ ਚੁੰਗਲ ਵਿੱਚ ਫਸਿਆ ਹੋਇਆ, ਉਸਦੀ ਮੌਤ ਤੋਂ ਕੁਝ ਘੰਟੇ ਪਹਿਲਾਂ ਹੀ ਤਾਲਿਬਾਨ ਲੜਾਕਿਆਂ ਨੂੰ ਚੁਟਕਲੇ ਸੁਣਾਉਂਦਾ ਨਜ਼ਰ ਆ ਰਿਹਾ ਹੈ। ਇਹ ਵੀਡੀਓ ਲੋਕਾਂ ਦੀਆਂ ਅੱਖਾਂ ਨਮ ਕਰ ਰਿਹਾ ਹੈ।

  • |