Home » photogallery » international » AFGHAN TALIBAN CLASH THE PAIN OF A WOMAN SOLDIER WHO WAS AFRAID OF TALIBAN SAID THEY WILL RAPE AND KILL US

ਅਫਗਾਨੀ ਮਹਿਲਾ ਸੈਨਿਕ ਨੇ ਦਰਦ ਬਿਆਂ ਕੀਤਾ, ਆਖਿਆ- ਤਾਲਿਬਾਨੀ ਸਾਡਾ ਰੇਪ ਕਰ ਕੇ ਸਾਨੂੰ ਮਾਰ ਦੇਣਗੇ

2011 ਵਿੱਚ ਅਫਗਾਨ ਨੈਸ਼ਨਲ ਆਰਮੀ (Afghan National Army) ਵਿੱਚ ਭਰਤੀ ਹੋਈ ਬਹਿਰੂਜ਼ ਦਾ ਕਹਿਣਾ ਹੈ ਕਿ ਲੋਕ ਕਹਿੰਦੇ ਹਨ ਕਿ ਜੇਕਰ ਤਾਲਿਬਾਨ ਸਾਨੂੰ ਲੱਭ ਲੈਂਦੇ ਹਨ ਤਾਂ ਉਹ ਸਾਡੇ ਸਿਰ ਵੱਢ ਦੇਣਗੇ। ਮੈਨੂੰ ਡਰ ਹੈ ਕਿ ਇੱਕ ਸਿਪਾਹੀ ਹੋਣ ਦੇ ਨਾਤੇ, ਮੈਨੂੰ ਅਗਵਾ ਕਰ ਲਿਆ ਜਾਵੇਗਾ, ਜੇਲ੍ਹ ਵਿੱਚ ਸੁੱਟ ਦਿੱਤਾ ਜਾਵੇਗਾ ਅਤੇ ਬਲਾਤਕਾਰ ਕੀਤਾ ਜਾਵੇਗਾ।

  • |