Home » photogallery » international » AFGHAN WOMAN CLAIMS TALIBAN HAVE ALSO FED FEMALE BODIES TO DOGS

ਬੱਚੀਆਂ ਦੇ ਟੁਕੜੇ ਕਰਕੇ ਖੁਆਏ ਜਾ ਰਹੇ ਹਨ ਕੁੱਤਿਆਂ ਨੂੰ,ਬਚ ਕੇ ਆਈ ਔਰਤ ਨੇ ਦੱਸੀ ਤਾਲਿਬਾਨਾਂ ਦੀ ਸੱਚਾਈ

ਪਿਛਲੇ ਸਾਲ ਗਜ਼ਨੀ ਪ੍ਰਾਂਤ ਵਿੱਚ ਇੱਕ 33 ਸਾਲਾ ਖਤੇਰਾ ਨੂੰ ਗੋਲੀ ਮਾਰ ਦਿੱਤੀ ਗਈ ਸੀ। ਪਰ ਉਹ ਇਸ ਹਮਲੇ ਵਿੱਚ ਵਾਲ -ਵਾਲ ਬਚ ਗਈ। ਖਤੇਰਾ ਕਹਿੰਦੀ ਹੈ, 'ਤਾਲਿਬਾਨ ਦੀ ਨਜ਼ਰ 'ਚ ਔਰਤਾਂ ਸਿਰਫ ਮਾਸ ਦਾ ਪੁਤਲਾ ਹਨ। ਜਿਸ ਵਿੱਚ ਜਾਨ ਨਹੀਂ ਹੈ। ਉਸਦੇ ਸਰੀਰ ਨਾਲ ਕੁਝ ਵੀ ਕੀਤਾ ਜਾ ਸਕਦਾ ਹੈ। ਉਸਨੂੰ ਸਿਰਫ ਕੁੱਟਿਆ ਜਾ ਸਕਦਾ ਹੈ। (ਸਾਰੀਆਂ ਫੋਟੋਆਂ - ਏਪੀ)

  • |