Home » photogallery » international » AFGHANISTAN CRISIS AFGHAN GAY LESBIAN FEAR AFTER TALIBAN CAPTURE COUNTRY

ਤਾਲਿਬਾਨੀ ਸਮਲਿੰਗੀ ਲੋਕਾਂ ਨੂੰ ਲੱਭ-ਲੱਭ ਕੇ ਮਾਰਦੇ, ਦਿੰਦੇ ਅਜਿਹੀ ਭਿਆਨਕ ਸਜ਼ਾ

Afghanistan Taliban Crisis: ਕਈ ਤਾਲਿਬਾਨ ਜੱਜਾਂ ਨੇ ਖੁਲਾਸਾ ਕੀਤਾ ਹੈ ਕਿ ਇਸਲਾਮਿਕ ਸ਼ਰੀਆ ਕਾਨੂੰਨ ਹੁਣ ਉਨ੍ਹਾਂ ਦੇ ਸ਼ਾਸਨ ਦੇ ਅਧੀਨ ਲਾਗੂ ਹੋਵੇਗਾ. ਸਮਲਿੰਗੀ ਲੋਕਾਂ ਨੂੰ ਭਿਆਨਕ ਮੌਤ ਦਿੱਤੀ ਜਾਵੇਗੀ. ਤਾਲਿਬਾਨ ਦੇ ਜੱਜਾਂ ਨੇ ਕਿਹਾ ਕਿ ਸਮਲਿੰਗੀ ਲੋਕਾਂ ਉੱਪਰ ਕੰਧ ਸੁੱਟ ਕੇ ਮਾਰ ਦਿੱਤਾ ਜਾਵੇਗਾ। (ਸਾਰੀਆਂ ਫੋਟੋਆਂ - ਏਪੀ)

  • |