Home » photogallery » international » AFGHANISTAN CRISIS MEET HAJI MOHAMMED IDREES AFGHAN CENTRAL BANK CHIEF OF TALIBAN GOVERNMENT

ਲੈਪਟਾਪ ਦੇ ਅੱਗੇ AK-47, ਤਾਲਿਬਾਨ ਸਰਕਾਰ 'ਚ ਇਹ ਅੱਤਵਾਦੀ ਬਣਿਆ ਰਿਜ਼ਰਵ ਬੈਂਕ ਦਾ ਮੁਖੀ

ਹਾਜੀ ਮੁਹੰਮਦ ਇਦਰੀਸ (Haji Mohammed Idrees) ਨੂੰ ਦੇਸ਼ ਦੇ ਰਿਜ਼ਰਵ ਬੈਂਕ 'ਦਿ ਅਫਗਾਨਿਸਤਾਨ ਬੈਂਕ (DAB)' ਦਾ ਮੁਖੀ ਨਿਯੁਕਤ ਕੀਤਾ ਗਿਆ ਹੈ। ਇਦਰੀਸ ਦੇ ਬੈਂਕਿੰਗ ਗਿਆਨ ਦੀ ਗੱਲ ਕਰੀਏ ਤਾਂ ਉਸਨੇ ਆਪਣੀ ਜ਼ਿੰਦਗੀ ਵਿੱਚ ਕੋਈ ਕਿਤਾਬ ਨਹੀਂ ਪੜ੍ਹੀ, ਪਰ ਉਹ ਹੁਣ ਅਫਗਾਨਿਸਤਾਨ ਦੀ ਬੈਂਕਿੰਗ ਪ੍ਰਣਾਲੀ ਨੂੰ ਚਲਾਉਣ ਜਾ ਰਿਹਾ ਹੈ।