Home » photogallery » international » AFGHANISTAN GREEN EYED GIRL SHARBAT GULA GETS REFUGE IN ITALY

ਤਾਲਿਬਾਨ ਦੇ ਜ਼ੁਲਮ ਦਾ ਸਾਹਮਣਾ ਕਰਨ ਵਾਲੀ ਹਰੀ ਅੱਖਾਂ ਵਾਲੀ ਅਫਗਾਨ ਕੁੜੀ ਨੂੰ ਇਟਲੀ ਨੇ ਦਿੱਤੀ ਪਨਾਹ

ਸ਼ਰਬਤ ਗੁਲਾ ਦੀ 1985 ਦੀ ਨੈਸ਼ਨਲ ਜੀਓਗ੍ਰਾਫਿਕ (National Geographic cover page afghani girl) 'ਤੇ ਛਪੀ ਤਸਵੀਰ ਮੈਗਜ਼ੀਨ ਦੇ ਇਤਿਹਾਸ ਵਿਚ ਸਭ ਤੋਂ ਮਸ਼ਹੂਰ ਕਵਰ ਬਣ ਗਈ। 17 ਸਾਲਾਂ ਦੀ ਖੋਜ ਤੋਂ ਬਾਅਦ, ਫੋਟੋਗ੍ਰਾਫਰ ਸਟੀਵ ਮੈਕਕਰੀ ਨੂੰ 2002 ਵਿੱਚ ਇੱਕ ਦੂਰ-ਦੁਰਾਡੇ ਅਫਗਾਨ ਪਿੰਡ ਵਿੱਚ ਗੁਲਾ ਨੂੰ ਮਿਲਿਆ। ਉਸ ਸਮੇਂ ਉਸ ਦੀਆਂ ਤਿੰਨ ਧੀਆਂ ਸਨ ਅਤੇ ਉਸ ਦਾ ਪਤੀ ਬੇਕਰ ਦਾ ਕੰਮ ਕਰਦਾ ਸੀ। ਹੈਪੇਟਾਈਟਸ ਸੀ ਤੋਂ ਪੀੜਤ ਸ਼ਰਬਤ ਗੁਲਾ ਨੇ ਹੁਣ ਮੀਡੀਆ ਨੂੰ ਦੱਸਿਆ ਹੈ ਕਿ ਉਸ ਦੇ ਪਤੀ ਦਾ ਕਈ ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ।

  • |