Home » photogallery » international » AFGHANISTAN NEWS TALIBAN KABUL AIRPORT BLAST LATEST IMAGES

ਧਮਾਕੇ ਤੋਂ ਬਾਅਦ ਕਾਬੁਲ ਹਵਾਈ ਅੱਡੇ 'ਤੇ ਲਾਸ਼ਾਂ ਦੇ ਉੱਡੇ ਪਰਖੱਚੇ, ਨਾਲੇ ਦਾ ਪਾਣੀ ਹੋਇਆ ਲਾਲ

ਕਾਬੁਲ ਦੇ ਹਾਮਿਦ ਕਰਜ਼ਈ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਬਾਹਰ ਧਮਾਕੇ (Kabul Blast) ਹੋਏ ਅਤੇ ਹਵਾ ਵਿੱਚ ਧੂੜ ਉੱਡ ਗਈ। ਜਦੋਂ ਤੱਕ ਧੂੰਆਂ ਘੱਟ ਹੋਇਆ, ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਤਬਾਹ ਹੋ ਚੁੱਕੀ ਸੀ। ਹਰ ਪਾਸੇ ਖੂਨ ਹੀ ਖੂਨ ਸੀ। (ਸਾਰੀਆਂ ਫੋਟੋਆਂ - AP)

  • |