Home » photogallery » international » AJAB GAJAB PICTURES TOY LIKE BUILDINGS IN UKRAINE 200 FLATS BOUGHT EVERY MONTH KS

Pictures: ਇਸ ਸ਼ਹਿਰ 'ਚ ਹਨ ਖਿਡੌਣਿਆਂ ਵਰਗੀਆਂ ਇਮਾਰਤਾਂ, ਹਰ ਮਹੀਨੇ ਖਰੀਦੇ ਜਾਂਦੇ ਹਨ 200 ਫਲੈਟ

Real Life Lego Town: ਖ਼ੂਬਸੂਰਤ ਸ਼ਹਿਰਾਂ (Beautiful Towns Around The World) ਦੀ ਗੱਲ ਕੀਤੀ ਜਾਵੇ ਤਾਂ ਕਿਤੇ ਹਰੀਆਂ-ਭਰੀਆਂ ਘਾਟੀਆਂ (Green Cities) ਨਾਲ ਖ਼ੂਬਸੂਰਤੀ ਹੁੰਦੀ ਹੈ, ਤਾਂ ਕਿਤੇ ਬਰਫ ਨਾਲ ਢਕੇ ਪਹਾੜ ਸ਼ਹਿਰ ਦੀ ਸੁੰਦਰਤਾ ਨੂੰ ਵਧਾ ਦਿੰਦੇ ਹਨ। ਰੂਸ (Russia) ਦੇ ਗੁਆਂਢੀ ਦੇਸ਼ ਯੂਕਰੇਨ (Ukraine Has Beautiful Comfort City) ਵਿੱਚ ਇੱਕ ਸ਼ਹਿਰ ਅਜਿਹਾ ਹੈ, ਜਿਹੜਾ ਆਪਣੇ ਰੰਗ-ਬਰੰਗੇ ਘਰਾਂ (Colorful Houses) ਕਾਰਨ ਬਹੁਤ ਸੋਹਣਾ ਲਗਦਾ ਹੈ। ਸ਼ਹਿਰ ਦੀ ਖ਼ਾਸੀਅਤ ਹੈ ਕਿ ਇਥੇ ਬਣੀਆਂ ਇਮਾਰਤਾਂ ਦੀ ਬਣਾਵਟ ਬੱਚਿਆਂ ਲਈ ਬਣੇ ਖਿਡੌਣੇ ਘਰਾਂ (Real Life Lego Town) ਵਰਗੀ ਲਗਦੀ ਹੈ।

  • |