Home » photogallery » international » AJAB GJAB NEWS ARTHUR O URSO MODEL FROM BRAZIL WHO MARRIED 8 WOMEN LOOKING FOR NEW WIVES IN BRAZIL DG AS

ਨਵੀਂ ਪਤਨੀ ਦੀ ਤਲਾਸ਼ 'ਚ ਇਹ ਮਾਡਲ, ਹੁਣ ਤੱਕ 8 ਔਰਤਾਂ ਨਾਲ ਕਰ ਚੁੱਕਿਆ ਹੈ ਵਿਆਹ

ਬ੍ਰਾਜ਼ੀਲ ਦੀ ਮਾਡਲ ਆਰਥਰ ਓ ਉਰਸੋ( (Arthur O Urso) ਹਮੇਸ਼ਾ ਸੁਰਖੀਆਂ 'ਚ ਰਹਿੰਦੇ ਹਨ। ਇਸਦਾ ਕਾਰਨ ਉਨ੍ਹਾਂ ਦਾ ਵਿਆਹ ਹੈ। ਹੁਣ ਤੱਕ ਉਹ 8 ਔਰਤਾਂ ਨਾਲ ਵਿਆਹ ਕਰਵਾ ਚੁੱਕੇ ਹਨ। ਇਨ੍ਹਾਂ 'ਚੋਂ ਉਸ ਨੇ 4 ਤਲਾਕ ਲੈ ਲਏ ਹਨ। ਅਜਿਹੇ 'ਚ ਉਹ ਹੁਣ ਨਵੀਂ ਪਤਨੀ ਦੀ ਤਲਾਸ਼ 'ਚ ਹੈ।