ਸਲੀਪਿੰਗ ਲੇਡੀ ਇਕ ਪਹਾੜ (The Sleeping Lady) ਹੈ। ਇਹ ਅਮਰੀਕੀ ਪ੍ਰਾਂਤ ਅਲਾਸਕਾ ਦੇ ਐਂਕਰੇਜ ਵਿੱਚ ਹੈ। ਇਸ ਨੂੰ ਉਥੇ ਮਾਉਂਟ ਸੁਸਿਟਨਾ(Mout Susitna) ਕਿਹਾ ਜਾਂਦਾ ਹੈ। ਇਹ ਲਗਭਗ 4390 ਫੁੱਟ ਉੱਚੀ ਹੈ। ਇਸਦੇ ਪੱਛਮੀ ਕੰਢੇ ’ਤੇ ਸੁਸਿਟਨਾ ਨਦੀ ਹੈ। ਦੂਰੋਂ ਵੇਖਦਿਆਂ, ਲੱਗਦਾ ਹੈ ਕਿ ਇਕ ਔਰਤ ਸੁੱਤੀ ਪਈ ਹੈ। ਇਹ ਇਸਦੀ ਸ਼ਕਲ ਕਾਰਨ ਮਹਿਸੂਸ ਹੁੰਦਾ ਹੈ ਪਰ ਜੋ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਉਹ ਅਸਲ ਪਹਾੜ ਨਹੀਂ ਹੈ।