Home » photogallery » international » AMERICAS LONGEST WAR ENDS IN AFGHANISTAN AGAINST TALIBAN 20 PHOTOS

ਤਾਲਿਬਾਨ ਨੂੰ ਅਫਗਾਨਿਸਤਾਨ ਦੇ ਹਵਾਲੇ ਕਰਨ ਤੋਂ ਬਾਅਦ ਅਮਰੀਕੀ ਫੌਜ ਦੀ ਵਾਪਸੀ, 20 ਫੋਟੋਆਂ ਵਿੱਚ 20 ਸਾਲਾਂ ਦਾ ਸਫਰ ਵੇਖੋ

ਅਫਗਾਨ ਲੋਕਾਂ ਨੂੰ 20 ਸਾਲਾਂ ਵਿੱਚ ਮਿਲੀ ਅਜ਼ਾਦੀ ਅਤੇ ਬਿਨਾਂ ਕਿਸੇ ਡਰ ਦੇ ਰਹਿਣ ਦੀ ਭਾਵਨਾ ਵੀ ਖਤਮ ਹੋ ਗਈ ਹੈ। ਅਮਰੀਕੀ ਫੌਜੀਆਂ ਨੇ ਬੀਤੀ ਰਾਤ ਕਾਬੁਲ ਹਵਾਈ ਅੱਡੇ ਤੋਂ ਉਡਾਣ ਭਰੀ। ਇਸ ਨਾਲ ਅਫਗਾਨਿਸਤਾਨ ਦੇ ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਤਾਲਿਬਾਨ ਦੇ ਹਵਾਲੇ ਕਰ ਦਿੱਤੀਆਂ ਗਈਆਂ। (ਸਾਰੀਆਂ ਫੋਟੋਆਂ - ਏਪੀ)

  • |