Home » photogallery » international » ARCHEOLOGIST FOUND 1200 YEAR OLD LUXURIOUS MANSION IN SOUTHERN ISRAEL

ਖੁਦਾਈ ਦੌਰਾਨ ਮਿਲੀ 1200 ਸਾਲ ਪੁਰਾਣੀ ਹਵੇਲੀ, ਬਣਤਰ ਦੇਖ ਵਿਗਿਆਨੀ ਵੀ ਹੈਰਾਨ

23 ਅਗਸਤ, 2022 ਨੂੰ ਰਾਹਤ ਸ਼ਹਿਰ ਦੇ ਵਿਸਤਾਰ ਦੌਰਾਨ ਦੱਖਣੀ ਇਜ਼ਰਾਈਲ ਵਿੱਚ ਪੁਰਾਤੱਤਵ-ਵਿਗਿਆਨੀਆਂ (Archaeologist) ਨੇ 1,200 ਸਾਲ ਪੁਰਾਣੀ ਇੱਕ ਸ਼ਾਨਦਾਰ ਹਵੇਲੀ ਲੱਭੀ ਹੈ। ਪੁਰਾਤੱਤਵ-ਵਿਗਿਆਨੀਆਂ ਦੇ ਅਨੁਸਾਰ, ਇਸ ਹਵੇਲੀ ਦੀ ਖੋਜ ਰਾਹਤ ਦੇ ਬੇਡੋਇਨ ਸ਼ਹਿਰ ਕੀਤੀ ਗਈ ਹੈ, ਜੋ ਸਮਾਂ ਲਗਭਗ 8ਵੀਂ ਜਾਂ 9ਵੀਂ ਸਦੀ ਦੇ ਸ਼ੁਰੂ ਵਿੱਚ ਇਸਲਾਮੀ ਕਾਲ ਦਾ ਹੈ।

  • |