Home » photogallery » international » BECAME GRANDMOTHER AT THE AGE OF 34 A WOMAN LOOKS LIKE A FRIEND OF A DAUGHTER NOT A MOTHER

34 ਸਾਲ ਦੀ ਉਮਰ 'ਚ ਬਣੀ ਨਾਨੀ! ਦਿੱਖ 'ਚ ਮਾਂ ਨਹੀਂ ਧੀ ਦੀ ਦੋਸਤ ਲੱਗਦੀ ਹੈ

ਮਾਂ-ਧੀ (Mother-Daughter) ਦਾ ਰਿਸ਼ਤਾ ਕੁਝ ਵੱਖਰਾ ਹੁੰਦਾ ਹੈ। ਉਹ ਨਾ ਸਿਰਫ਼ ਆਪਣੇ ਭੇਦ ਸਾਂਝੇ ਕਰਦੀਆਂ ਹਨ। ਇੰਗਲੈਂਡ ਦੇ ਸ਼੍ਰੋਪਸ਼ਾਇਰ (Shropshire, England) 'ਚ ਮਾਂ-ਧੀ ਦੀ ਅਜਿਹੀ ਜੋੜੀ ਹੈ, ਜੋ ਲੱਗਭੱਗ ਇੱਕੋ ਜਿਹੀ ਲੱਗਦੀ ਹੈ। 34 ਸਾਲਾ ਕਲੇਅਰ ਮਿਲਨਰ ਅਤੇ ਉਸ ਦੀ 18 ਸਾਲਾ ਧੀ ਐਲਸੀ ਦੇ ਮਿਲਦੇ-ਜੁਲਦੇ ਲੁੱਕ ਕਾਫੀ ਸੁਰਖੀਆਂ ਬਟੋਰ ਰਹੇ ਹਨ। ਦਿਲਚਸਪ ਗੱਲ ਇਹ ਹੈ ਕਿ ਉਨ੍ਹਾਂ ਦੇ ਬੱਚਿਆਂ ਵਿੱਚ ਵੀ ਕੋਈ ਖਾਸ ਅੰਤਰ ਨਹੀਂ ਹੈ। ਇਹੀ ਕਾਰਨ ਹੈ ਕਿ ਦਰਸ਼ਕਾਂ ਨੂੰ ਵੀ ਭੁਲੇਖਾ ਪੈ ਜਾਂਦਾ ਹੈ ਕਿ ਉਹ ਮਾਂ-ਧੀ ਹੈ ਜਾਂ ਦੋਸਤ।

  • |
Advertisement
Advertisement
Advertisement