1/ 4


ਸਿੱਖ ਨੌਜਵਾਨ ਰਣਜੀਤ ਸਿੰਘ ਉੱਤੇ ਨਸਲੀ ਹਮਲੇ ਦੇ ਬਆਦ ਬ੍ਰਿਟਿਸ਼ ਸੰਸਦ ਵਲ਼ੋਂ 27 ਮਾਰਚ ਨੂੰ ‘ਟਰਵਨ ਡੇ’ ਦੇ ਰੂਪ ਵਿੱਚ ਮਨਾਇਆ ਗਿਆ।
2/ 4


ਦਰਅਸਲ ਸਿਆਸਤਦਾਨਾਂ ਨੂੰ ਮਿਲਣ ਲਈ ਰਵਨੀਤ ਸਿੰਘ ਸੰਸਦ ਭਵਨ ਵਿਚ ਦਾਖਲ ਹੋਣ ਦੀ ਕੋਸ਼ਿਸ਼ ਦੌਰਾਨ ਇੱਕ ਬ੍ਰਿਟਿਸ਼ ਨਾਗਰਿਕ ਨੇ ਉਸ ਦੀ ਦਸਤਾਰ ਉਤਾਰਨ ਦੀ ਕੋਸ਼ਿਸ਼ ਕੀਤੀ, ਇਸ ਘਟਨਾ ਨੇ ਸਿੱਖ ਭਾਈਚਾਰੇ ਵਿੱਚ ਅਸੰਤੋਸ ਦਾ ਮਾਹੌਲ ਫੈਲ ਗਿਆ ਸੀ।
3/ 4


ਕੁੱਝ ਦਿਨ ਪਹਿਲਾ ਯੂ ਕੇ ਦੀ ਸੰਸਦ ਦੇ ਬਾਹਰ ਸਿੱਖ ਨੌਜਵਾਨ ਉੱਤੇ ਨਸਲੀ ਹਮਲਾ ਹੋਇਆ ਸੀ। ਜਿਸ ਦੇ ਬਾਅਦ ਸਪੀਕਰ ਨੇ ਮਾਫ਼ੀ ਮੰਗੀ ਅਤੇ ਅੱਜ ਦੇ ਦਿਨ ਜਾਗਰੂਕਤਾ ਲਿਆਉਣ ਦੇ ਲਈ ਸੰਸਦ ਵਿੱਚ ਟਰਬਨ ਡੇ ਮਨਾਉਣ ਦਾ ਐਲਾਨ ਕੀਤੀ ਸੀ। ਜਿਸ ਦੇ ਬਾਅਦ ਸੰਸਦ ਵਿੱਚ ਅੱਜ ਸਾਰੇ ਸਾਂਸਦ ਪੱਗ ਬੰਨ੍ਹ ਕੇ ਆਏ।