Home » photogallery » international » CHINAS HERMES ICE CREAM DOES NOT MELT AT HIGH TEMPERATURES OR WHEN EXPOSED TO FIRE

ਲਓ ਜੀ ਆ ਗਈ ਚੀਨੀ ਆਈਸਕ੍ਰੀਮ, 31 ਡਿਗਰੀ ਤਾਪਮਾਨ 'ਤੇ ਵੀ ਨਹੀਂ ਪਿਘਲਦੀ...

ਚੀਨ ਦਾ ਇਕ ਆਈਸਕ੍ਰੀਮ ਬ੍ਰਾਂਡ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ 'ਚ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਆਈਸਕ੍ਰੀਮ ਦੇ ਕੋਲ ਲਾਈਟਰ ਜਗਾਉਣ 'ਤੇ ਵੀ ਇਹ ਪਿਘਲਦਾ ਨਹੀਂ ਹੈ। (ਸਾਰੀਆਂ ਫੋਟੋਆਂ-AP)

  • |