Home » photogallery » international » CORONA THIRD WAVE INFECTION INCREASED AMONG CHILDREN IN AMERICA AND BRITAIN

USA ਤੇ Britain ਵਿੱਚ ਬੱਚਿਆਂ 'ਚ ਵੱਧ ਰਿਹੈ Corona ਸੰਕਰਮਣ, ਭਾਰਤ ਲਈ ਖਤਰੇ ਦਾ ਸੰਕੇਤ

ਅਮਰੀਕਾ ਅਤੇ ਬ੍ਰਿਟੇਨ (America And Britain) ਵਿੱਚ ਬੱਚਿਆਂ ਵਿੱਚ ਕੋਰੋਨਾ ਸੰਕਰਮਣ ਦੇ ਮਾਮਲੇ ਪਹਿਲਾਂ ਦੀਆਂ ਦੋ ਲਹਿਰਾਂ ਦੇ ਮੁਕਾਬਲੇ ਵਧ ਰਹੇ ਹਨ, ਜੋ ਕਿ ਭਾਰਤ ਲਈ ਖਤਰੇ ਦਾ ਸੰਕੇਤ ਹੋ ਸਕਦੇ ਹਨ।

  • |