Home » photogallery » international » COUNTRIES ALLOWING TRAVELLERS FROM INDIA ON TOURIST VISA LATEST RT PCR QUARANTINE GUIDELINES

ਖ਼ੁਸ਼ਖ਼ਬਰੀ : ਇੰਨਾ ਦੇਸ਼ਾਂ ਨੇ ਭਾਰਤੀਆਂ ਲਈ ਖੋਲੇ ਟੂਰਿਸਟ ਵੀਜ਼ਾ ਦੇ ਦਰਵਾਜ਼ੇ, ਜਾਣੋ ਜਾਣਕਾਰੀ

ਹਾਲਾਤ ਹੁਣ ਫਿਰ ਆਮ ਵਾਂਗ ਹੋ ਰਹੇ ਹਨ ਅਤੇ ਭਾਰਤ ਵਿੱਚ ਲਾਗ ਦੇ ਮਾਮਲੇ ਘੱਟ ਹੋਣ ਕਾਰਨ ਭਾਰਤ ਤੋਂ ਅੰਤਰਰਾਸ਼ਟਰੀ ਯਾਤਰੀਆਂ ਨੂੰ ਬਹੁਤ ਸਾਰੇ ਦੇਸ਼ਾਂ ਦੁਆਰਾ ਆਗਿਆ ਦਿੱਤੀ ਜਾ ਰਹੀ ਹੈ। ਆਓ ਜਾਣਦੇ ਹਾਂ ਉਨ੍ਹਾਂ ਦੇਸ਼ਾਂ ਬਾਰੇ ਜਿੰਨਾਂ ਨੇ ਸੈਰ-ਸਪਾਟਾ ਵੀਜ਼ਾ ਦੇਣ ਦੀ ਆਗਿਆ ਦਿੱਤੀ ਹੈ।

  • |