‘ਦਿ ਸਨ’ ਦੀ ਰਿਪੋਰਟ ਦੇ ਅਨੁਸਾਰ, ਜੋੜਾ ਦੇਰ ਰਾਤ ਟ੍ਰੇਨ ਵਿੱਚ ਚੜ੍ਹਿਆ, ਉਸ ਸਮੇਂ ਰੇਲ ਦਾ ਇੱਕ ਵੱਡਾ ਹਿੱਸਾ ਖਾਲੀ ਸੀ। ਕੋਈ ਵੀ ਵਿਅਕਤੀ ਉਸਦੇ ਬੋਗੀ ਵਿੱਚ ਮੌਜੂਦ ਨਹੀਂ ਸੀ। ਸੀਸੀਟੀਵੀ ਫੁਟੇਜ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਜੋੜੇ ਦੇ ਖਿਲਾਫ ਕਾਰਵਾਈ ਦੀ ਮੰਗ ਉੱਠ ਰਹੀ ਹੈ। (ਸੀਸੀਟੀਵੀ ਫੁਟੇਜ)