Home » photogallery » international » DUE TO ICY STORM MORE THAN 130 VEHICLES CRASHED ON THE HIGHWAY IN JAPAN

ਜਾਪਾਨ 'ਚ ਬਰਫੀਲੇ ਤੂਫਾਨ ਦਾ ਕਹਿਰ, ਹਾਈਵੇ 'ਤੇ 130 ਤੋਂ ਜ਼ਿਆਦਾ ਗੱਡੀਆਂ ਦੀ ਟੱਕਰ

ਜਪਾਨ ਵਿੱਚ ਬਰਫੀਲੇ ਤੂਫਾਨ ਕਾਰਨ ਮਿਯਾਗੀ ਸਿਟੀ ਦੇ ਇੱਕ ਹਾਈਵੇਅ ਤੇ 130 ਤੋਂ ਵੱਧ ਵਾਹਨ ਇੱਕ ਦੂਜੇ ਨਾਲ ਟਕਰਾ ਗਏ। ਇਸ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਲਗਭਗ 17 ਲੋਕ ਜ਼ਖਮੀ ਹੋ ਗਏ।

  • |