Home » photogallery » international » EXTREMELY RARE PARASITIC FUNGUS ZOMBIE FINGERS IS HANGING FEW LOCATIONS IN AUSTRALIA

ਆਸਟਰੇਲੀਆ ਦੇ ਜੰਗਲਾਂ 'ਚ ਪੈਦਾ ਹੋ ਗਏ ਜ਼ੋਂਬੀ ਫਿੰਗਰਸ, ਦੇਖ ਕੇ ਡਰ ਨਾਲ ਨਿਕਲ ਪੈਣੀ ਚੀਕ

ਆਸਟਰੇਲੀਆ ਦੇ ਦੱਖਣੀ ਤੱਟ ਕੋਲ ਟਾਪੂ ਉਤੇ ਟੁੱਟੇ ਅਤੇ ਡਿੱਗੇ ਦਰੱਖਤਾਂ ਉਤੇ ਫੰਗਸ ਉੱਗ ਰਹੀ ਹੈ। ਆਸਟਰੇਲੀਆ ਵਿੱਚ ਇਸ ਨੂੰ ਟੀ-ਟ੍ਰੀ ਫਿੰਗਰ ਕਿਹਾ ਜਾਂਦਾ ਹੈ। ਜਦੋਂ ਕਿ ਵਿਗਿਆਨਕ ਭਾਸ਼ਾ ਵਿਚ ਇਸ ਨੂੰ ਹਾਇਪੋਕ੍ਰਿਪੋਸਿਸ ਕਹਿੰਦੇ ਹਨ।

  • |