Home » photogallery » international » FEMALE SOLDIERS IN UKRAINE MADE TO MARCH IN HEELS PICTURES

PHOTOS: ਯੂਕ੍ਰੇਨ ‘ਚ ਮਹਿਲਾ ਸੈਨਿਕਾਂ ਨੂੰ ਹਾਈ ਹੀਲਸ ਪਵਾ ਕੇ ਕਰਵਾਈ ਪਰੇਡ, ਪੂਰੀ ਦੁਨੀਆ 'ਚ ਹੋ ਰਹੀ ਆਲੋਚਨਾ

Ukraine female soldiers march in heels : ਯੂਕਰੇਨ ਅਗਲੇ ਮਹੀਨੇ ਆਪਣੀ ਆਜ਼ਾਦੀ ਦੇ 30 ਸਾਲ ਪੂਰੇ ਹੋਣ ਦਾ ਜਸ਼ਨ ਮਨਾਉਣ ਜਾ ਰਿਹਾ ਹੈ। ਆਜ਼ਾਦੀ ਦਿਵਸ ਦੀ ਤਿਆਰੀ ਲਈ ਯੂਕ੍ਰੇਨ ਪਰੇਡ ਦਾ ਅਭਿਆਸ ਕਰ ਰਿਹਾ ਹੈ। ਇਸ ਦੌਰਾਨ, ਯੂਕ੍ਰੇਨ ਦੇ ਰੱਖਿਆ ਮੰਤਰਾਲੇ ਨੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਜਿਸ ਵਿੱਚ ਮਹਿਲਾ ਸੈਨਿਕਾਂ ਕਾਲੀ ਉੱਚੀਆਂ ਅੱਡੀ ਵਾਲੇ ਸੈਂਡਲ ਪਾ ਕੇ ਮਾਰਚ ਕਰਦਿਆਂ ਵੇਖੀਆਂ ਗਈਆਂ।

  • |