Home » photogallery » international » GERMAN MOTHER KILLED FIVE OF HER SIX KIDS AFTER EX FINDS A NEW GIRLFRIEND

ਪਤੀ ਨੇ ਬਣਾਈ ਨਵੀਂ ਗਰਲਫ੍ਰੈਂਡ ਤਾਂ ਪਤਨੀ ਨੇ ਛੇ ਵਿੱਚੋਂ ਪੰਜ ਬੱਚੇ ਦਿੱਤੇ ਮਾਰ

ਜਰਮਨੀ ਵਿੱਚ ਇੱਕ ਔਰਤ ਨੇ ਆਪਣੇ ਪਤੀ ਦੀ ਗਰਲਫ੍ਰੈਂਡ ਕਾਰਨ ਆਪਣੇ ਹੀ ਛੇ ਬੱਚਿਆਂ ਵਿੱਚ ਪੰਜ ਨੂੰ ਜਾਨੋਂ ਮਾਰ ਦਿੱਤਾ। ਉਸਦਾ ਇਹ ਕਾਰਾ ਪੂਰੀ ਦੁਨੀਆ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ।

  • |