Home » photogallery » international » GIANT BUDDHIST GODDESS IN JAPAN GETS FACE MASK TO PRAY FOR END OF COVID 19

PHOTOS : ਕੋਰੋਨਾ ਦੇ ਖਾਤਮੇ ਦੀ ਕਾਮਨਾ ਲਈ ਜਾਪਾਨ ‘ਚ ਬੁੱਧ ਦੇਵੀ ਦੇ ਵਿਸ਼ਾਲ ਬੁੱਤ ਦੇ ਮੂੰਹ 'ਤੇ ਲਾਇਆ ਮਾਸਕ

ਇਹ ਬੁੱਤ, 33 ਸਾਲ ਪਹਿਲਾਂ ਬਣਾਇਆ ਗਿਆ ਸੀ। ਇਸ ਬੁੱਤ ਦੇ ਖੋਖਲੀ ਤੈਅ ਵਿੱਚ ਬਣੀ ਪੌੜੀ ਰਾਹੀਂ ਦੇਵੀ ਦੇ ਮੋਢਿਆਂ ਤੇ ਚੜ੍ਹਿਆ ਜਾ ਸਕਦਾ ਹੈ। ਨਵਜਾਤ ਬੱਚੇ ਦੀ ਸੁਰੱਖਿਅਤ ਡਿਲੀਵਰੀ ਅਤੇ ਨਵੇਂ ਜਨਮੇ ਬੱਚਿਆਂ ਲਈ ਆਸ਼ੀਰਵਾਦ ਮੰਗਣ ਲਈ ਲੋਕ ਇਸ ਮੂਰਤੀ ਕੋਲ ਆਉਂਦੇ ਹਨ।

  • |