Home » photogallery » international » GIRLFRIEND RETRIEVED SPERM FROM AUSTRALIAN OLYMPIAN BOYFRIEND PREGNANT

ਇੱਕ ਸਾਲ ਪਹਿਲਾਂ ਹੋਈ ਸੀ ਬੁਆਏਫਰੈਂਡ ਦੀ ਮੌਤ, ਹੁਣ ਡੈਡਬਾਡੀ 'ਚੋਂ ਸਪਰਮ ਲੈਕੇ ਪ੍ਰੈਗਨੈਂਟ ਹੋਈ ਗਰਲਫਰੈਂਡ

ਐਲੈਕਸ ਦੀ ਜੁਲਾਈ 2020 ਵਿੱਚ ਆਸਟਰੇਲੀਆ ਵਿਚ ਇਕ ਹਾਦਸੇ ਵਿਚ ਮੌਤ ਹੋ ਗਈ। ਅਲੈਕਸ ਅਤੇ ਐਲੀਡਾ 8 ਸਾਲਾਂ ਤੋਂ ਰਿਸ਼ਤੇ ਵਿਚ ਰਹੇ ਸਨ। ਐਲੀਡਾ ਦੇ ਕਹਿਣ 'ਤੇ, ਡਾਕਟਰਾਂ ਨੇ ਤੰਦਰੁਸਤ ਸ਼ੁਕਰਾਣੂ ਨੂੰ ਅਲੈਕਸ ਦੀ ਲਾਸ਼ ਵਿਚੋਂ ਕੱਢ ਕੇ ਫਰੀਜ ਕਰ ਲਿਆ ਸੀ।

  • |