Home » photogallery » international » HAITI PRESIDENT JOVENEL MOISE ASSASSINATED AT HIS HOME SAYS INTERIM PM

ਹੈਤੀ ਦੇ ਰਾਸ਼ਟਰਪਤੀ ਦੀ ਘਰ 'ਚ ਹੱਤਿਆ, ਅਮਰੀਕੀ ਏਜੰਟ ਬਣ ਕੇ ਆਏ ਸੀ ਹਮਲਾਵਰ

ਕੈਰੇਬੀਅਨ ਦੇਸ਼ ਹੈਤੀ ਦੇ ਰਾਸ਼ਟਰਪਤੀ ਜੋਵੇਨਲ ਮੋਸੇ (Jovenel Moise) ਦੀ ਬੁੱਧਵਾਰ ਨੂੰ ਉਨ੍ਹਾਂ ਦੇ ਘਰ ਵਿੱਚ ਹੱਤਿਆ ਕਰ ਦਿੱਤੀ ਗਈ। ਪੁਲਿਸ ਅਨੁਸਾਰ ਰਾਸ਼ਟਰਪਤੀ ਦੇ ਕਤਲ ਕੇਸ ਵਿੱਚ ਚਾਰ ਸ਼ੱਕੀ ਹਮਲਾਵਰਾਂ ਨੂੰ ਸੁਰੱਖਿਆ ਬਲਾਂ ਨੇ ਗੋਲੀ ਮਾਰ ਦਿੱਤੀ ਸੀ, ਜਦੋਂ ਕਿ ਦੋ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

  • |