Home » photogallery » international » HEAVY RAIN AND LANDSLIDE IN NORTHWEST PAKISTAN 17 DEATH SO FAR SEE PICS

ਭਾਰੀ ਮੀਂਹ ਤੇ ਢਿੱਗਾਂ ਡਿੱਗਣ ਕਾਰਨ ਪਾਕਿਸਤਾਨ ‘ਚ ਤਬਾਹੀ, ਹੁਣ ਤੱਕ 17 ਲੋਕਾਂ ਦੀ ਮੌਤ

Pakistan Rain Landslide: ਪਾਕਿਸਤਾਨ ਦੇ ਉੱਤਰ -ਪੱਛਮੀ ਹਿੱਸੇ ਵਿੱਚ ਮੀਂਹ ਅਤੇ ਢਿੱਗਾਂ ਡਿੱਗਣ ਕਾਰਨ ਘੱਟੋ ਘੱਟ 17 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ 100 ਤੋਂ ਵੱਧ ਲੋਕ ਜ਼ਖਮੀ ਹੋਏ ਹਨ। (ਸਾਰੀਆਂ ਫੋਟੋਆਂ-AP)