Home » photogallery » international » HERE COMES CHINA S ARTIFICIAL SUN A LIKELY SOURCE FOR CLEAN LIMITLESS ENERGY

ਚੀਨ ਨੇ ਬਣਾਇਆ ਆਪਣਾ ਸੂਰਜ, ਅਸਲੀ ਨਾਲੋਂ 10 ਗੁਣਾ ਜਿਆਦਾ ਦਮਦਾਰ !

ਚੀਨ ਦੀ ਸਮਾਚਾਰ ਏਜੰਸੀ ਸਿਨਹੂਆ ਨਿਊਜ਼ ਦੀ ਇੱਕ ਰਿਪੋਰਟ ਦੇ ਅਨੁਸਾਰ, ਨਕਲੀ ਸੂਰਜ ਐਚਐਲ 2 ਐਮ ਅਗਲੇ ਸਾਲ ਯਾਨੀ 2020 ਤੱਕ ਕੰਮ ਕਰਨਾ ਸ਼ੁਰੂ ਕਰ ਦੇਵੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਦੀ ਸਥਾਪਨਾ ਸ਼ੁਰੂ ਹੋ ਜਾਵੇਗੀ।