ਮੀਡੀਆ ਰਿਪੋਰਟਾਂ ਅਨੁਸਾਰ, ਮਸਾਜ ਪਾਰਲਰ ਵਿੱਚ ਫੜੇ ਗਏ ਪੁਲਿਸ ਅਧਿਕਾਰੀ ਦਾ ਨਾਮ ਫਰੈਡਰਿਕ ਚੋਈ ਚਿਨ-ਪੈਂਗ ਹੈ। ਇਹ ਵਿਅਕਤੀ ਹਾਂਗਕਾਂਗ ਪੁਲਿਸ ਵਿਚ ਸੀਨੀਅਰ ਸਹਾਇਕ ਕਮਿਸ਼ਨਰ ਦੇ ਅਹੁਦੇ ਉਤੇ ਤਾਇਨਾਤ ਹੈ। ਜਿਵੇਂ ਹੀ ਅਫਸਰ ਦੇ ਮਸਾਜ ਪਾਰਲਰ ਵਿੱਚ ਫੜੇ ਜਾਣ ਦੀ ਖ਼ਬਰ ਮਿਲੀ ਤਾਂ ਉਸਨੂੰ ਛੁੱਟੀ ਉਤੇ ਭੇਜ ਦਿੱਤਾ।