Home » photogallery » international » HOW DID CAMILA ENTITLED TO THE KOHINOOR DIAMOND GET A PLACE IN THE ROYAL FAMILY KNOW THE STORY RUP AS

Camilla-Prince Charles: ਕੈਮਿਲਾ ਅਤੇ ਪ੍ਰਿੰਸ ਚਾਰਲਸ ਦੇ ਅਫੇਅਰ 'ਤੇ ਹੋਇਆ ਸੀ ਖੂਬ ਵਿਵਾਦ, ਜਾਣੋ ਕਿਵੇਂ ਸੁਲਝਿਆ ਮਾਮਲਾ

Camilla-Prince Charles Affair: ਸਕਾਟਲੈਂਡ ਦੇ ਬਾਲਮੋਰਲ 'ਚ ਮਹਾਰਾਣੀ ਐਲਿਜ਼ਾਬੈਥ ਦੂਜੀ (Queen Elizabeth II) ਦੇ ਦਿਹਾਂਤ ਤੋਂ ਬਾਅਦ ਮਹਾਰਾਣੀ ਕੈਮਿਲਾ ਪਾਰਕਰ (Camilla Parker) ਖੂਬ ਸੁਰਖੀਆਂ ਬਟੋਰ ਰਹੀ ਹੈ। ਖਬਰਾਂ ਮੁਤਾਬਿਕ ਕੈਮਿਲਾ ਕੋਹਿਨੂਰ ਹੀਰੇ ਦੀ ਹੱਕਦਾਰ ਬਣੇਗੀ। ਮਹਾਰਾਣੀ ਕੈਮਿਲਾ ਦੀ ਗੱਲ ਕਰਿਏ ਤਾਂ ਉਹ ਜ਼ਿਆਦਾਤਰ ਪ੍ਰਿੰਸ ਚਾਰਲਸ (Prince Charles) ਨਾਲ ਆਪਣੇ ਅਫੇਅਰਸ ਦੇ ਚੱਲਦੇ ਚਰਚਾ ਵਿੱਚ ਰਹੀ। ਪ੍ਰਿੰਸ ਅਤੇ ਕੋਹਿਨੂਰ ਹੀਰੇ ਦੀ ਹੱਕਦਾਰ ਕੈਮਿਲਾ ਦੇ ਅਫੇਅਰ ਉੱਪਰ ਖੂਬ ਵਿਵਾਦ ਹੋਇਆ ਸੀ।

  • |