Home » photogallery » international » HOW DONKEYS ARE HELPING SPAINS CORONA VIRUS FRONTLINE WORKERS COPE WITH THE PANDEMIC

PHOTOS: ਤਣਾਅ ਦੂਰ ਕਰਨ ਲਈ ਸਪੇਨ 'ਚ ਮੈਡੀਕਲ ਸਟਾਫ ਨੂੰ ਦਿੱਤੀ ਜਾ ਰਹੀ ਹੈ 'ਡੰਕੀ ਥੈਰੇਪੀ'

ਸਪੇਨ ਵਿਚ ਡਾਕਟਰਾਂ ਅਤੇ ਮੈਡੀਕਲ ਸਟਾਫ ਨੂੰ ਗਧੇ ਦੀ ਮੁਫ਼ਤ ਥੈਰੇਪੀ ਦਿੱਤੀ ਜਾ ਰਹੀ ਹੈ ਤਾਂ ਜੋ ਉਹਨਾਂ ਨੂੰ ਤਣਾਅ ਤੋਏ ਛੁਟਕਾਰਾ ਮਿਲ ਸਕੇ। ਮਹੱਤਵਪੂਰਣ ਗੱਲ ਇਹ ਹੈ ਕਿ ਕੋਰੋਨਾ ਸੰਕਟ ਦੇ ਸਮੇਂ ਡਾਕਟਰ, ਸਿਹਤ ਕਰਮਚਾਰੀ ਅਤੇ ਨਰਸ ਸੰਕਰਮਿਤ ਮਰੀਜ਼ਾਂ ਦੇ ਇਲਾਜ ਵਿੱਚ ਲੱਗੇ ਹਨ, ਜੋ ਕਿ ਨਿਰੰਤਰ ਥਕਾਵਟ ਤੋਂ ਪੀੜਤ ਹਨ।

  • |
Advertisement
Advertisement
Advertisement