Home » photogallery » international » IF YOU WANT TO PROTECT YOURSELF FROM CORONA NEW STRAIN WEAR TWO MASKS

Corona: ਅਮਰੀਕਾ ਦੀ CDC ਨੇ ਕਿਹਾ- ਨਵੇਂ ਸਟ੍ਰੇਨ ਤੋਂ ਬਚਾਅ ਲਈ ਦੋ ਮਾਸਕ ਪਾਓ

ਯੂਐਸ ਹੈਲਥ ਏਜੰਸੀ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੇਸ਼ਨ ਕੇਂਦਰ (ਸੀਡੀਸੀ) ਦੀ ਰਿਪੋਰਟ ਅਤੇ ਦਿਸ਼ਾ ਨਿਰਦੇਸ਼ਾਂ ਵਿਚ ਕਿਹਾ ਗਿਆ ਹੈ ਕਿ ਡਿਸਪੋਜ਼ੇਬਲ ਸਰਜੀਕਲ ਮਾਸਕ ਦੇ ਉੱਪਰ ਕੱਪੜੇ ਦਾ ਮਾਸਕ ਪਹਿਨਣਾ ਵਾਇਰਸ ਵਿਰੁੱਧ 95 ਪ੍ਰਤੀਸ਼ਤ ਤੋਂ ਵੱਧ ਸੁਰੱਖਿਆ ਪ੍ਰਦਾਨ ਕਰਦਾ ਹੈ।

  • |