Home » photogallery » international » INDIA TO DUBAI TRAVEL UPDATE INDIAN PASSENGERS TO SHOW GOLDEN VISA FOR ENTRY

ਦੁਬਈ 'ਚ ਐਂਟਰੀ ਤੋਂ ਪਹਿਲਾ ਦਿਖਾਉਣਾ ਹੋਵੇਗਾ ਇਹ ਵੀਜ਼ਾ, ਜਾਣੋ ਯਾਤਰਾ ਸਬੰਧੀ ਨਵੀਂ ਗਾਈਡਲਾਈਨ

India To Dubai Travel Update: ਪਿਛਲੇ 14 ਦਿਨਾਂ ਤੋਂ ਭਾਰਤ, ਪਾਕਿਸਤਾਨ, ਨੇਪਾਲ, ਨਾਈਜੀਰੀਆ, ਸ਼੍ਰੀਲੰਕਾ ਅਤੇ ਯੂਗਾਂਡਾ ਵਿੱਚ ਰਹੇ ਯੂਏਈ ਨਾਗਰਿਕਾਂ ਨੂੰ ਛੱਡ ਕੇ ਸਾਰੇ ਯਾਤਰੀਆਂ ਨੂੰ ਦੁਬਈ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਹੋਵੇਗੀ। (ਸਾਰੀਆਂ ਫੋਟੋਆਂ-AP)

  • |