Home » photogallery » international » INTERNATIONAL SRI LANKA ECONOMIC CRISIS PEOPLE PAY 2000 FOR ONE LITER MILK CUT OF TEA IN 100 RUPEES AK

ਸ਼੍ਰੀਲੰਕਾ 'ਚ 1 ਲੀਟਰ ਦੁੱਧ 2000 ਰੁਪਏ, 100 ਰੁਪਏ 'ਚ ਮਿਲ ਰਿਹੈ ਚਾਹ ਦਾ ਕੱਪ

ਗੁਆਂਢੀ ਦੇਸ਼ ਸ੍ਰੀਲੰਕਾ ਵਿੱਚ ਹਾਹਾਕਾਰ ਮਚੀ ਹੋਈ ਹੈ। ਹਸਪਤਾਲਾਂ ਵਿੱਚ ਦਵਾਈਆਂ ਖਤਮ ਹੋਣ ਕਾਰਨ ਡਾਕਟਰਾਂ ਨੇ ਮਰੀਜ਼ਾਂ ਦੇ ਆਪ੍ਰੇਸ਼ਨ ਬੰਦ ਕਰ ਦਿੱਤੇ। ਪੈਟਰੋਲ ਪੰਪ 'ਤੇ ਬਾਲਣ ਲਈ ਦੋ ਕਿਲੋਮੀਟਰ ਲੰਬੀਆਂ ਲਾਈਨਾਂ ਲੱਗ ਗਈਆਂ। ਖਾਣ-ਪੀਣ ਦੀਆਂ ਵਸਤੂਆਂ ਇੰਨੀਆਂ ਮਹਿੰਗੀਆਂ ਹੋ ਗਈਆਂ ਹਨ ਕਿ ਲੋਕ ਭੁੱਖੇ ਸੌਣ ਲਈ ਮਜਬੂਰ ਹਨ। ਇੱਥੇ ਦੁੱਧ ਪੈਟਰੋਲ ਨਾਲੋਂ ਮਹਿੰਗਾ ਵਿਕ ਰਿਹਾ ਹੈ। ਕੋਲੰਬੋ ਨਿਊਜ਼ ਦੀ ਰਿਪੋਰਟ ਮੁਤਾਬਕ ਇਕ ਲੀਟਰ ਦੁੱਧ ਲਈ 2000 ਰੁਪਏ ਖਰਚ ਕਰਨੇ ਪੈ ਰਹੇ ਹਨ। ਤਸਵੀਰਾਂ ਵਿੱਚ ਜਾਣੋ ਸ਼੍ਰੀਲੰਕਾ ਦੀ ਤਾਜ਼ਾ ਸਥਿਤੀ... (ਸਾਰੀਆਂ ਫੋਟੋਆਂ-AP)

  • |