Home » photogallery » international » ISLAMIC STATE ISIS COMMANDER ABU IBRAHIM AL QURAYSHI KILLED IN SYRIA FOLLOWING US RAID BIDEN WATCHED LIVE

US ਆਪ੍ਰੇਸ਼ਨ 'ਚ ISIS ਕਮਾਂਡਰ ਅਬੂ ਇਬਰਾਹਿਮ ਨੇ ਖੁਦ ਨੂੰ ਉਡਾਇਆ, ਬਿਡੇਨ ਨੇ ਦੇਖਿਆ ਲਾਈਵ

Abu Ibrahim al-Hashimi al-Qurayshi killed: ਅਬੂ ਇਬਰਾਹਿਮ ਅਲ-ਹਾਸ਼ਿਮੀ ਅਲ-ਕੁਰੈਸ਼ੀ, ਜਿਸ ਨੂੰ ਅਬਦੁੱਲਾ ਕਰਾਦਸ਼ ਜਾਂ ਹਾਜੀ ਅਬਦੁੱਲਾ ਵੀ ਕਿਹਾ ਜਾਂਦਾ ਹੈ, ਸਾਬਕਾ ਆਈਐਸਆਈਐਸ ਮੁਖੀ ਅਬੂ ਬਕਰ ਅਲ-ਬਗਦਾਦੀ ਦੀ ਮੌਤ ਤੋਂ ਬਾਅਦ ਸੰਗਠਨ ਦਾ ਨੇਤਾ ਬਣ ਗਿਆ ਸੀ। ਅਬੂ ਬਕਰ ਅਲ-ਬਗਦਾਦੀ ਨੇ ਵੀ 2019 ਵਿੱਚ ਬਾਰੀਸ਼ਾ ਸ਼ਹਿਰ ਦੇ ਨੇੜੇ ਅਮਰੀਕੀ ਫੌਜ ਦੁਆਰਾ ਇਸੇ ਤਰ੍ਹਾਂ ਦੇ ਇੱਕ ਛਾਪੇ ਵਿੱਚ ਆਪਣੇ ਆਪ ਨੂੰ ਧਮਾਕਾ ਕੇ ਉਡਾ ਲਿਆ ਸੀ।